tag:blogger.com,1999:blog-4532642264378010197.post1714371844392855813..comments2023-04-30T15:42:02.687-07:00Comments on Lekh: ਪੰਜਾਬੀ ਦੇ ਚਮਤਕਾਰੀ ਲੇਖਕ - 1Balraj Singh Sidhu UKhttp://www.blogger.com/profile/17370274279762423591noreply@blogger.comBlogger1125tag:blogger.com,1999:blog-4532642264378010197.post-47836351935268083252011-01-13T21:09:27.866-08:002011-01-13T21:09:27.866-08:00جسوندر سنگھ JASWINDER SINGH said...
ਬਲਰਾਜ ਜੀ ,ਸਾਡੇ...جسوندر سنگھ JASWINDER SINGH said...<br />ਬਲਰਾਜ ਜੀ ,ਸਾਡੇ ਸਮਾਜ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਬਹੁਤ ਛੋਟੀ ਘਟਨਾ ਜਾਂ ਕਾਲਪਨਿਕ ਕਹਾਣੀ ਤੋਂ ਪ੍ਰਚੱਲਤ ਹੋਇਆ ਤੇ ਸਾਡੇ ਕੱਚ ਘਰੜ ਲੇਖਕਾਂ ਨੇ ਕਲਪਣਾ ਦੀ ਅਜਿਹੀ ਦੂਹਰੀ ਪੁੱਠ ਦਿੱਤੀ ਆਮ ਲੋਕਾਂ ਦੀ ਭੂਤਨੀ ਭੁਲਾ ਕਾ ਰੱਖ ਦਿੱਤੀ ਮੈਂ ਧਾਰਮਿਕ ਵਿਸ਼ੇ ਨਾਲ਼ ਸਬੰਧਤ ਹਾਂ ਬਹੁਤ ਵਾਰ ਹੀਰ ਰਾਂਝਾ, ਜਾਂ ਜਿਨ੍ਹਾਂ ਆਸ਼ਕਾ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਆ ਹੈ ,ਸਭ ਦੀ ਪੁਣਛਾਣ ਕਰਨ ਦਾ ਮੌਕਾ ਮਿਲਿਆ ਹੈ ਭਾਈ ਗੁਰਦਾਸ ਜੀ ਨੇ ਉਥੇ ਇਹਨਾਂ ਅਖੌਤੀ ਆਸ਼ਕਾਂ ਦੇ ਪਿਆਰ ਤੇ ਮੋਹਰ ਨਹੀ ਲਾਈ ਸਗੋਂ ਚਲਦੀਆਂ ਪ੍ਰਚਾਲਤ ਕਹਾਣੀਆਂ ਨੂੰ ਲੈ ਕੇ ਲੋਕਾਂ ਨੂੰ ਪ੍ਰਮਾਰਥ ਵਾਲ ਤੋਰਨ ਦਾ ਰਾਹ ਦਰਸਾਇਆ ਹੈ ਪਰ ਸਾਡੇ ਧਾਰਮਿਕ ਪ੍ਰਚਾਰਕ ਵੀ ਭੇਡ ਚਾਲ ਵਿੱਚ ਭਾਈ ਗੁਰਦਾਸ ਜੀ ਦਾ ਹਵਾਲਾ ਦੇ ਕੇ ਵਿਗੜੇ ਮੁੰਡੇ ਕੁੜੀਆਂ ਦੇ ਸਬੰਧਾਂ ਨੂੰ ਹਕੀਕੀ ਪਿਆਰ ਨਾਲ਼ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ । ਤੁਸੀ ਜਿੰਨੀ ਖੋਜ ਨਾਲ਼ ਇਸ ਨੂੰ ਲਿਖਿਆ ਹੈ ਆਮ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਅਸੀਂ ਕਿਹੜੇ ਔਝੜੇ ਰਾਹ ਪਏ ਹਾਂ<br />ਦੂਜੀ ਗੱਲ ਦਮੋਦਰ ਦਾ ਨਾਮ ਭਾਈ ਗੁਰਦਾਸ ਦੀ ਦੀਆਂ ਵਾਰਾ ਵਿੱਚ ਅਉਣ ਬਾਰੇ ਹੈ ਕਿ ਭਾਈ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਸਾਹਿਬ ਨਾਲ਼ ਸਬੰਧਿਤ ਸਿੱਖਾਂ ਦੇ ਨਾਮ ਲਿਖੇ ਹਨ ਕਿਤੇ ਅਜਿਹਾ ਨਹੀਂ ਪੜ੍ਹਿਆ ਕਿ ਹੀਰ ਦਾ ਕਿੱਸਾ ਲਿਖਣ ਵਾਲਾ ਦਮੋਦਰ ਗੁਰੂ ਸਾਹਿਬ ਦਾ ਸਿੱਖ ਹੋਇਆ ਹੋਵੇ ਇਸ ਬਾਰੇ ਤੁਹਾਡੇ ਵਿਚਾਰ ਜਾਨਣੇ ਚਾਹਾਂਗਾ <br />ਇਹ ਸਾਰੀ ਵਡਮੁਲੀ ਜਾਣਕਾਰੀ ਦੇਣ ਲਈ ਕ੍ਰੋੜਾ ਵਾਰ ਨਮਸ਼ਕਾਰ ਹੈ ਜੀAnonymousnoreply@blogger.com